summaryrefslogtreecommitdiffstats
path: root/mail/mail-pa_IN.txt
diff options
context:
space:
mode:
Diffstat (limited to 'mail/mail-pa_IN.txt')
-rw-r--r--mail/mail-pa_IN.txt48
1 files changed, 48 insertions, 0 deletions
diff --git a/mail/mail-pa_IN.txt b/mail/mail-pa_IN.txt
new file mode 100644
index 0000000..ea552c9
--- /dev/null
+++ b/mail/mail-pa_IN.txt
@@ -0,0 +1,48 @@
+Content-Type: text/plain; charset=utf-8
+Content-Transfer-Encoding: 8bit
+
+Mandrakelinux ਤੇ ਜੀ ਆਇਆਂ ਨੂੰ!
+
+ਸਤਿ ਸ੍ਰੀ ਅਕਾਲ,
+ਅਸੀਂ ਇਹ ਮਹਿਸੂਸ ਕਰਦੇ ਹਨ
+ਕਿ ਤੁਸੀਂ ਮੈਂਡਰਿਕਲੀਨਕਸ
+ਨਾਲ ਸੁਤੰਸ਼ਟ ਹੋਵੋਗੇ। ਹੇਠਾਂ
+ਲਾਭਦਾਇਕ ਸਾਇਟਾਂ ਦਿੱਤੀਆਂ ਹਨ:
+
+mandrakesoft.com ਵੈਬਸਾਇਟ ਤੁਹਾਡੀ
+ਲੀਨਕਸ ਵੰਡ ਦੇ ਪ੍ਰਕਾਸ਼ਕ ਨਾਲ
+ਸੰਪਰਕ ਰੱਖਣ ਲਈ ਸਭ ਜਾਣਕਾਰੀ
+ਰੱਖਦੀ ਹੈ।
+
+Mandrakestore ਮੈਂਡਰਿਕਸਾਫਟ ਦਾ
+ਆਨਲਾਇਨ ਭੰਡਾਰ ਹੈ। ਇਸ ਦੀ ਦਿੱਖ
+ਦਾ ਖਾਸ ਸਹਿਯੋਗ ਰਿਹਾ ਹੈ, ਨਹੀਂ
+ਤਾਂ ਉਤਪਾਦ ਖਰੀਦਣਾ, ਸੇਵਾਵਾਂ
+ਜਾਂ ਸੁਤੰਤਰ ਧਿਰ ਹੱਲ਼ ਪਹਿਲਾਂ
+ਕਿਤੇ ਵੀ ਇੰਨੇ ਸੌਖੇ ਨਹੀਂ ਰਹੇ
+ਹਨ!
+
+ਇੱਕ Mandrakeclub ਮੈਂਬਰ ਬਣੋ! ਖਾਸ ਲ਼ਾਭ
+ਉਪਲੱਬਧ ਹਨ, Mandrakeclub ਉਹ ਥਾਂ ਹੈ,
+ਜਿੱਥੇ ਕਿ ਉਪਭੋਗੀ ਅਕਸਰ ਮਿਲਦੇ
+ਹਨ ਅਤੇ ਹਜ਼ਾਰਾਂ ਕਾਰਜ ਡਾਊਨਲੋਡ
+ਕਰ ਸਕਦੇ ਹਨ।
+
+ਮੈਂਡਰਿਕਮਾਹਰ ਮੈਂਡਰਿਕਸਾਫਟ
+ਸਹਿਯੋਗੀ ਟੀਮ ਤੋਂ ਸਹਾਇਤਾਂ
+ਪ੍ਰਾਪਤ ਕਰਨ ਦਾ ਮੁੱਢਲਾ
+ਟਿਕਾਣਾ ਹੈ।
+
+Mandrakeonline ਮੈਂਡਰਿਕਸਾਫਟ ਰਾਹੀਂ
+ਉਪਲੱਬਧ ਨਵੀਨਤਮ ਸੇਵਾ ਹੈ। ਇਹ
+ਤੁਹਾਡੇ ਕੰਪਿਊਟਰ ਦਾ ਨਵੀਨੀਕਰਨ
+ਲਈ ਹਮੇਸ਼ਾ ਤਿਆਰ ਹੈ। ਇਹ ਕੇਂਦਰੀ
+ਅਤੇ ਸਵੈ-ਚਾਲਤ ਸੇਵਾ ਹੈ।
+
+ਤੁਹਾਡਾ ਸ਼ੁਭਚਿੰਤਕ,
+ਮੈਂਡਰਿਕਸਾਫਟ ਟੀਮ
+
+
+
+
+