--=-aFPGjTr5jUHhXPWxbLcT Content-Type: text/html; charset=utf-8



 



ਸਤਿ ਸ੍ਰੀ ਅਕਾਲ,
  ਅਸੀਂ ਇਹ ਮਹਿਸੂਸ ਕਰਦੇ ਹਨ ਕਿ ਤੁਸੀਂ ਮੈਂਡਰਿਵ ਲੀਨਕਸ ਨਾਲ ਸੁਤੰਸ਼ਟ ਹੋਵੋਗੇ। ਹੇਠਾਂ ਲਾਭਦਾਇਕ ਸਾਇਟਾਂ ਦਿੱਤੀਆਂ ਹਨ:
 
   mandriva.com ਵੈਬਸਾਇਟ ਤੁਹਾਡੀ ਲੀਨਕਸ ਵੰਡ ਦੇ ਪ੍ਰਕਾਸ਼ਕ ਨਾਲ ਸੰਪਰਕ ਰੱਖਣ ਲਈ ਸਭ ਜਾਣਕਾਰੀ ਰੱਖਦੀ ਹੈ।

     
   Mandriva Store ਮੈਂਡਰਿਵ ਦਾ ਆਨਲਾਇਨ ਭੰਡਾਰ ਹੈ। ਇਸ ਦੀ ਦਿੱਖ ਦਾ ਖਾਸ ਸਹਿਯੋਗ ਰਿਹਾ ਹੈ, ਨਹੀਂ ਤਾਂ ਉਤਪਾਦ ਖਰੀਦਣਾ, ਸੇਵਾਵਾਂ ਜਾਂ ਸੁਤੰਤਰ ਧਿਰ ਹੱਲ਼ ਪਹਿਲਾਂ ਕਿਤੇ ਵੀ ਇੰਨੇ ਸੌਖੇ ਨਹੀਂ ਰਹੇ ਹਨ!

     
   ਇੱਕ Mandriva Club ਮੈਂਬਰ ਬਣੋ! ਖਾਸ ਲ਼ਾਭ ਉਪਲੱਬਧ ਹਨ, Mandriva Club ਉਹ ਥਾਂ ਹੈ, ਜਿੱਥੇ ਕਿ ਉਪਭੋਗੀ ਅਕਸਰ ਮਿਲਦੇ ਹਨ ਅਤੇ ਹਜ਼ਾਰਾਂ ਕਾਰਜ ਡਾਊਨਲੋਡ ਕਰ ਸਕਦੇ ਹਨ।

     
   ਮੈਂਡਰਿਵ ਮਾਹਰ ਮੈਂਡਰਿਵ ਸਹਿਯੋਗੀ ਟੀਮ ਤੋਂ ਸਹਾਇਤਾਂ ਪ੍ਰਾਪਤ ਕਰਨ ਦਾ ਮੁੱਢਲਾ ਟਿਕਾਣਾ ਹੈ।

     
   Mandriva Online ਮੈਂਡਰਿਵ ਰਾਹੀਂ ਉਪਲੱਬਧ ਨਵੀਨਤਮ ਸੇਵਾ ਹੈ। ਇਹ ਤੁਹਾਡੇ ਕੰਪਿਊਟਰ ਦਾ ਨਵੀਨੀਕਰਨ ਲਈ ਹਮੇਸ਼ਾ ਤਿਆਰ ਹੈ। ਇਹ ਕੇਂਦਰੀ ਅਤੇ ਸਵੈ-ਚਾਲਤ ਸੇਵਾ ਹੈ।

     
    ਤੁਹਾਡਾ ਸ਼ੁਭਚਿੰਤਕ,
ਮੈਂਡਰਿਵ ਟੀਮ