ਮੈਂਡਰਿਕਸਾਫਟ ਤੁਹਾਡੇ ਮੈਂਡਰਿਕਲੀਨਕਸ ਸਿਸਟਮ ਦੇ ਉਤਪਾਦ ਤੇ ਸੇਵਾਵਾਂ ਦੇਣ ਲਈ ਵੱਡੇ ਪੱਧਰ ਲਈ ਸਰਗਰਮ ਹੋ। ਸਿਰਫ਼ ਖੋਜੋ ਅਤੇ ਆਪਣੇ ਮੈਂਡਰਕਿਲੀਨਕਸ ਬਾਰੇ ਹਰ ਚੀਜ਼ ਨੂੰ ਸਿਰਫ਼ ਦਬਾਉਣ ਨਾਲ ਹੀ ਪ੍ਰਾਪਤ ਕਰੋ!


Mandrakesoft.com

mandrakesoft.com ਵੈਬ ਸਾਇਟ ਤੁਹਾਨੂੰ ਲੀਨਕਸ ਦਾ ਵੇਚਣ ਵਾਲੇ ਨਾਲ ਨੇੜਲੇ ਸਬੰਧ ਰੱਖਣ ਨਾਲ ਸਭ ਤੋਂ ਵੱਧ ਗੁਣ (ਫੀਚਰ) ਅਤੇ ਵਧਿਆ ਵਰਤਣ ਲਈ ਇੰਟਰਫੇਸ ਦਿੰਦੀ ਹੈ।

 
Mandrakeonline

Mandrakeonline ਮੈਂਡਰਿਕਲੀਨਕਸ ਰਾਹੀਂ ਦਿੱਤੀ ਜਾਣ ਵਾਲੀ ਨਵੀਨ ਸੇਵਾ ਹੈ। ਇਹ ਤੁਹਾਨੂੰ ਆਪਣੇ ਕੰਪਿਊਟਰ ਨੂੰ ਕੇਂਦਰੀ ਅਤੇ ਸਵੈ-ਚਾਲਤ ਸੇਵਾ ਰਾਹੀਂ ਨਵੀਨੀਕਰਨ ਲਈ ਸਹਾਇਕ ਹੈ।

         
Mandrakelinux.com

Mandrakelinux.com ਇੱਕ ਸਾਇਟ ਹੈ, ਜੋ ਕਿ ਲੀਨਕਸ ਸਮਾਜ ਅਤੇ ਓਪਨ ਸਰੋਤ ਪ੍ਰੋਜੈਕਟਾਂ ਲਈ ਕੰਮ ਕਰਦੀ ਹੈ।

  Mandrakeclub

Mandrakeclub ਇੱਕ ਵੈਬਸਾਇਟ ਹੈ, ਜੋ ਕਿ ਮੈਂਡਰਿਕਲੀਨਕਸ ਉਪਭੋਗੀਆਂ ਲਈ ਹੈ। ਇਸ ਦੇ ਮੈਂਬਰ ਬਣਨ ਦੇ ਆਪਣੇ ਲਾਭ ਹਨ। ਫੋਰਮਾਂ ਲਈ ਖਾਸ ਪਹੁੰਚ, RPM ਅਤੇ ਉਤਪਾਦਾਂ ਦਾ ਡਾਊਨਲੋਡ, ਮੈਂਡਰਿਕਲੀਨਕਸ ਉਤਪਾਦ ਲਈ ਘੱਟ ਕੀਮਤ ਅਤੇ ਹੋਰ ਵੀ ਕਈ!

         
Mandrakestore

Mandrakestore ਮੈਂਡਰਿਕਲੀਨਕਸ ਦਾ ਆਨਲਾਇਨ ਭੰਡਾਰ ਹੈ। ਇਸ ਦੀ ਦਿੱਖ ਦਾ ਖਾਸ ਸਹਿਯੋਗ ਰਿਹਾ ਹੈ, ਨਹੀਂ ਤਾਂ ਉਤਪਾਦ ਖਰੀਦਣਾ, ਸੇਵਾਵਾਂ ਜਾਂ ਸੁਤੰਤਰ ਧਿਰ ਹੱਲ਼ ਪਹਿਲਾਂ ਕਿਤੇ ਵੀ ਇੰਨੇ ਸੌਖੇ ਨਹੀਂ ਰਹੇ ਹਨ!

  ਮੈਂਡਰਿਕਮਾਹਰ

Mandrakeexpert ਇੱਕ ਮੁੱਢਲਾ ਟਿਕਾਣਾ ਹੈ, ਜੋ ਕਿ ਮੈਂਡਰਿਕਸਾਫਟ ਸਹਿਯੋਗ ਟੀਮ ਤੋਂ ਸਹਿਯੋਗ ਪ੍ਰਾਪਤ ਕਰਨ ਲਈ ਵਰਤਿਆ ਜਾ ਸਕਦਾ ਹੈ।